ਤੀਜੀ ਵਾਰ ਪੈਰੋਲ ਤੇ ਬਾਹਰ ਆਏ ਰਾਮ ਰਹੀਮ ਨੇ ਆਪਣੇ ਆਨਲਾਈਨ ਸਤਿਸੰਗ ਵਿੱਚ ਸੰਗਤ ਦੀ ਮੰਗ ਤੇ ਕਿਹਾ ਸੀ ਕਿ ਸੁਨਾਮ ਵਿੱਚ ਇੱਕ ਨਵੇਂ ਡੇਰੇ ਦੀ ਉਸਾਰੀ ਕੀਤੀ ਜਾਵੇਗੀ।